Duration 18:53

ਮੇਹਦੇ ਦੀ ਗਰਮੀ, ਸੋਜ, ਅਲਸਰ। ਮੇਹਦੇ ਵਿੱਚ ਜਲਣ। ਪਾਚਨ ਸ਼ਕਤੀ ਤਾਕਤਵਰ ਬਣਾਉਣ ਲਈ। ਪੇਟ ਦਰਦ।ਪੇਟ ਤੇ ਅੰਤੜੀਆਂ ਦੀ ਸੋਜ

131 303 watched
0
2.3 K
Published 20 Apr 2019

ਦੋਸਤੋ ਇਸ ਵੀਡੀਉ ਨੂੰ ਪੂਰੀ ਗੌਰ ਨਾਲ ਦੇਖੋ ਤੇ ਇਸ ਤੇ ਅਮਲ ਕਰੋ ਜੀ ਮੇਹਦੇ ਦੀ ਗਰਮੀ ਸੋਜ ਮੇਹਦੇ ਦੀ ਜਲਣ ਬਾਰੇ ਇਸ ਵੀਡੀਉ ਵਿੱਚ ਕਾਫੀ ਕੁਝ ਦੱਸਿਆ ਹੈ। ਜਿੰਨਾ ਮਰੀਜ਼ਾ ਦੇ ਪੇਟ ਚ ਜਲਣ ਪੇਟ ਭਰਿਆ ਭਰਿਆ ਰਹਿੰਦਾ ਪੇਟ ਖਾਣਾ ਖਾਣ ਤੋਂ ਬਾਅਦ ਫੁੱਲਿਆ ਮਹਿਸੂਸ ਹੁੰਦਾ ਜਾ ਫਿਰ ਮੇਹਦਾ ਕੁਝ ਝੱਲਦਾ ਨਹੀਂ ਉਹਨਾਂ ਦੀ ਕਾਫ਼ੀ ਮੱਦਦ ਇਹ ਵੀਡੀਉ ਕਰ ਸਕਦੀ ਹੈ ਜੀ । #drkainth #abdomen #ulcer #gastritis #abdominalpain #heartburn

Category

Show more

Comments - 142